ਪੰਜਾਬ ਫਿਰ ਤੋ ਮੁਸ਼ਕਲਾ ਦੇ ਹਾਲਤ ਚੋ
ਗੁਜ਼ਰ ਰਿਹਾ ਹੈ. ਪੰਜਾਬ ਸਰਕਾਰ ਗੁਰੂ ਗਰੰਥ ਸਾਹਿਬ ਜੀ ਦੇ ਅਪਮਾਨ ਨੂ ਰੋਕਣ ਤੋ ਫੈਲ ਹੋ ਚੁਕੀ ਹੈ.
ਵਖਰੇ ਵਖਰੇ ਥਾਵਾ ਤੇ ਹੋਏ ਗੁਰੂ ਸਾਹਿਬ ਦੇ ਅਪਮਾਨ ਨੇ ਲੋਕਾਂ ਨੂ ਸੜਕਾ ਤੇ ਇਕਠ ਹੋਣ ਲਈ ਮਜਬੂਰ ਕਰ
ਦਿੱਤਾ ਹੈ.
ਫੇਰੋਜ੍ਪੁਰ ਵਿਖੇ Najju shah ਵਿਖੇ
ਗੁਰੂ ਸਾਹਿਬ ਦੇ ਬੇਅਦਬੀ ਦਾ ਮਾਮਲਾ ਸਾਹਮਣੇ ਆਯਾ ਹੈ. ਪੂਰਾ ਪਿੰਡ ਇਸ ਘਟਨਾ ਤੋ ਦਹਸ਼ਤ ਚ .ਹੈ .ਗੁਰੂ
ਸਾਹਿਬ ਦੇ ੩੫ ਅੰਗ ਫਾੜੇ ਗਏ. ਪੰਜਾਬ ਚ ੪ ਦਿਨਾ ਤੋ ਮੁਸ਼ਕਿਲ
ਹਾਲਾਤ ਬਣੇ ਹੋਏ ਹੈ, ਪੰਜਾਬ ਦੇ ਬਹੁਤ ਸ਼ੇਹਰਾ ਚ ਲੋਕ protest ਕਰ ਰਹੇ ਹੰਨ. police ਗੁਨਾਹਗਾਰਾ
ਨੂ ਫਡਨ ਦੀ ਕੋਸ਼ਿਸ਼ ਕਰ ਰਹੀ ਹੈ.
ਦਿੱਲੀ ਵੀ ਬਹੁਤ ਥਾਵਾ ਤੇ ਲੋਕਾ ਨੇ
ਰੋਸ਼ ਪ੍ਰਗਟ ਕਿੱਤਾ , ਦਿੱਲੀ ਦੇ ਸੁਭਾਸ਼ ਨਗਰ ਵਿਖੇ
ਸਿਖ ਜਾਥੇਬੰਦਿਯਾ ਨੇ ਰੋਸ਼ ਮਾਰਚ
ਕਿੱਤਾ. ਬਾਜ਼ਾਰ ਤੇ ਸਕੂਲ ਬੰਦ ਰਹੇ
ਪੰਜਾਬ ਚ.
ਫਰੀਦਕੋਟ ਵਿਖੇ ਕੋਟਕਪੂਰਾ ਚ
police ਦੀ ਗੋਲੀ ਨਾਲ ੨ ਸਿੰਘ ਸ਼ਹੀਦ ਹੋ ਗਏ ਬਾਕੀ
ਥਾਵਾ ਤੇ ਵੀ ਬੰਧ ਦਾ ਅਸਰ ਰਿਹਾ. police ਨੇ ਮਾਰਚ
ਚ ਬੈਠੇ ਸਿੰਘਾ ਤੇ ਗਟਰ ਦਾ ਪਾਣੀ ਇਸਤੇਮਾਲ ਕਿੱਤਾ , ਤੇ ਗੋਲੀ ਬਾਰੀ ਵੀ ਕਿੱਤੀ.
---
ਚਰਨਜੀਤ ਸਿੰਘ ਰੰਧਾਵਾ
No comments:
Post a Comment